ਅਰਵਿੰਦਰ ਭੁੱਲਰ Profile Banner
ਅਰਵਿੰਦਰ ਭੁੱਲਰ Profile
ਅਰਵਿੰਦਰ ਭੁੱਲਰ

@humko_nhi_pta

Followers
1,011
Following
632
Media
1,827
Statuses
26,017

ਉੱਚੇ ਲੁੱਚੇ ਸੁੱਚੇ ਸਾਡੇ ਸਾਰੇ ਕਿਰਦਾਰ 🤚

Space
Joined November 2015
Don't wanna be here? Send us removal request.
Explore trending content on Musk Viewer
Pinned Tweet
@humko_nhi_pta
ਅਰਵਿੰਦਰ ਭੁੱਲਰ
5 years
ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ ਸ਼ ਖ਼ ਗ਼ ਜ਼ ਫ਼ ਲ਼ ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਪੜ੍ਹੋ!!🙏🏻
8
76
260
@humko_nhi_pta
ਅਰਵਿੰਦਰ ਭੁੱਲਰ
2 years
ਸਭ ਤੋ ਖਤਰਨਾਕ ਹੁੰਦਾ ਹੈ ਸੋਸ਼ਲ ਮੀਡੀਆ ਵਾਲਾ ਧਾਰਮਿਕ ਇਨਸਾਨ 🤚
4
12
106
@humko_nhi_pta
ਅਰਵਿੰਦਰ ਭੁੱਲਰ
4 years
ਪਿਛਲੇ ਦੱਸ ਸਾਲ ਤੋ ਮੈ ਆਪਣੇ ਘਰ ਦੀਵਾਲੀ ਨਹੀਂ ਮਨਾਈ ਐਤਕੀ ਬਾਬਾ ਨਾਨਕ ਸੁੱਖ ਰੱਖੇ ਦੀਵਾਲੀ ਘਰੇ ਹੀ ਵੇਖਣੀ 😍
16
4
89
@humko_nhi_pta
ਅਰਵਿੰਦਰ ਭੁੱਲਰ
2 years
ਰੱਬ ਨੇ ਪੁੱਤਰ ਦੀ ਦਾਤ ਬਖਸ਼ੀ 🙏🙏 ਸ਼ੁਕਰਾਨਾ
10
1
97
@humko_nhi_pta
ਅਰਵਿੰਦਰ ਭੁੱਲਰ
4 years
ਅਗਰ ਗਦਰੀ ਬਾਬਿਆਂ ਦੀਆਂ ਕਿਤਾਬਾਂ ਪੜਕੇ ਤੁਹਾਨੂੰ ਨੀਂਦ ਆਉਦੀ ਹੈ ਅਤੇ ਸਿੱਧੂ ਦੇ ਗਾਣੇ ਸੁੱਣ ਕੇ ਜੋਸ਼ ਆਉਦਾ ਤਾਂ ਮੁਆਫ ਕਰਨਾਂ ਜ਼ਮੀਰ ਮਰ ਚੁੱਕੀ ਹੈ ਤੇ ਹਰੇਕ ਯੋਧੇ ਦੀ ਲਾਹਣਤ ਦੇ ਹੱਕਦਾਰ ਹੋ ਤੁਸੀ ਵਿੱਚੇ ਹੀ ਮੈ
10
9
91
@humko_nhi_pta
ਅਰਵਿੰਦਰ ਭੁੱਲਰ
4 years
ਜੇਕਰ ਤੁਸੀਂ ਬੀਜੇਪੀ ਦੇ ਕੱਟੜ ਵਿਰੋਧੀ ਹੋ ਤਾਂ ਉਹਦੇ ਭਗਤਾਂ ਨਾਲ ਬਹਿਸ ਨਾ ਕਰੋ, ਕਿਉਕਿ ਸਾਨੂੰ ਬਿਮਾਰੀ ਨਾਲ ਲੜਨਾ ਹੈ ਬਿਮਾਰ ਨਾਲ ਨਹੀਂ🤭🤭
8
14
78
@humko_nhi_pta
ਅਰਵਿੰਦਰ ਭੁੱਲਰ
4 years
Waheguru tuhada sarreyan da viyah kar dawe
8
5
70
@humko_nhi_pta
ਅਰਵਿੰਦਰ ਭੁੱਲਰ
4 years
ਅਮ੍ਰਿਤ ਵੇਲੇ ਉੱਠਣ ਦੀ ਆਦਤ, ਜਿੰਦਗੀ ਭਰ ਤੁਹਾਨੂੰ ਦੂਜਿਆਂ ਤੋ ਅੱਗੇ ਰੱਖਦੀ ਹੈ ।
5
8
71
@humko_nhi_pta
ਅਰਵਿੰਦਰ ਭੁੱਲਰ
4 years
ਭੰਗ ਨਾਲ ਰੱਜੇ ਹੋਏ ਇਹ ਨਹੀਂ ਜਾਣਦੇ ਕਿ ਜੇ ਕਾਨੂੰਨ ਚਾਹੇ ਤਾ ਮਿੰਟ ਤੋ ਪਹਿਲਾਂ ਇਹਨਾਂ ਦੀਆਂ ਕਿਰਪਾਨਾਂ ਲੁਹਾ ਸਕਦਾ
14
10
73
@humko_nhi_pta
ਅਰਵਿੰਦਰ ਭੁੱਲਰ
4 years
ਪੰਜਾਬੀ ਕਲਾਕਾਰ ਏਨੇ ਸਿਆਣੇ ਕਿਵੇਂ ਹੋ ਗਏ ਵੀ ਹਾਲੇ ਤੱਕ ਕਰੋਨਾ ਵਾਈਰਸ ਤੇ ਗਾਣਾ ਨੀ ਕੱਢਿਆ ( ਯਾਰ ਤੇਰਾ ਬਿੱਲੋ ਕਰੋਨਾ ਵਈਰਸ ਵਰਗਾ ਨੀ ਸਾਰੀ ਦੁਨੀਆ ਚ ਦਹਿਸ਼ਤ ਪਾਈ ਰੱਖਦਾ) 😂
7
13
65
@humko_nhi_pta
ਅਰਵਿੰਦਰ ਭੁੱਲਰ
4 years
ਸਾਡੇ ਵਾਲੇ ਨਿਮਰਤ ਖਾਹਿਰਾ ਨੂੰ ਸਭ ਤੋ ਵੱਧ ਸਾਦਗੀ ਪਸੰਦ ਕੁੜੀ ਦਾ ਖਿਤਾਬ ਦਈ ਬੈਠੇ ਅਖੇ ਸੋਹਣੀ ਵੀ ਰੱਜ ਕੇ ਤੇ ਸਾਦਗੀ ਵੀ ਆ ਭਲਿੳ ਕਦੇ ਪਠਾਨਾਂ ਦੀਆਂ ਕੁੜੀਆਂ ਵੇਖਿੳ ਜਿਹੜੀਆਂ ਪਹਾੜੀ ਇਲਾਕਿਆਂ ਚ ਰਹਿੰਦੀਆਂ ਸਾਦਗੀ ਕਿਸਨੂੰ ਕਹਿੰਦੇ ਪਤਾ ਲੱਗ ਜਾਊ ਸਾਦਗੀ ਇਕੱਲੀ ਪਹਿਰਾਵੇ ਤੇ ਨਿਰਭਰ ਨਹੀਂ ਹੁੰਦੀ
7
2
51
@humko_nhi_pta
ਅਰਵਿੰਦਰ ਭੁੱਲਰ
4 years
ਰਣਜੀਤ ਬਾਵੇ ਦਾ ਗੀਤ ਆਇਆ ਇਕ ਨਵਾਂ ( ਜੇ ਮੈ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ ) ਇਸ ਗੀਤ ਕਾਰਨ ਉਸਦੇ ਤੇ ਕੇਸ ਦਰਜ ਹੋਇਆ ਆਖਿਰ ਗਲਤ ਕੀ ਕਿਹਾ ਰਣਜੀਤ ਬਾਵੇ ਨੇ ਸੱਚ ਹੀ ਤਾਂ ਬਿਆਨ ਕੀਤਾ ਜੋ ਕੁੱਝ ਆਲੇ ਦੁਆਲੇ ਹੋ ਰਿਹਾ ਉਹੀ ਦੱਸਿਆ ਮੈ ਰਣਜੀਤ ਬਾਵੇ ਦੇ ਹੱਕ ਚ ਹਾਂ
9
8
54
@humko_nhi_pta
ਅਰਵਿੰਦਰ ਭੁੱਲਰ
4 years
ਘਰ ਦੀਆਂ ਉਚਾਈਆਂ ਤੇ ਮਾਰਬਲ ,ਫ਼ਰਨੀਚਰ ਤੇ ਨਾਂ ਜਾਇਓ ਮੇਰੇ ਦੋਸਤ ਵਿਹੜੇ ਚ ਜੇ ਬਜ਼ੁਰਗ ਹੱਸਦੇ ਮਿਲਣ ਤਾਂ ਸਮਝ ਲੈਣਾ ਘਰ ਅਮੀਰਾਂ ਦਾ ਹੈ
5
17
59
@humko_nhi_pta
ਅਰਵਿੰਦਰ ਭੁੱਲਰ
1 year
ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ 🙏🙏 ਸ਼ੁਕਰਾਨਾ
10
2
63
@humko_nhi_pta
ਅਰਵਿੰਦਰ ਭੁੱਲਰ
4 years
ਹੁਣ ਵਧੀਆ ਲੱਗਦਾ ਟਵੀਟਰ ਸਾਰੇ ਪੰਜਾਬੀ ਲਿਖਦੇ ਹਨ ਹੈਗੇ ਨੇ ਦੋ ਚਾਰ 😂 ਜੋ ਆਇਲਟਸ ਕੀਤੀ ਦਾ ਸਬੂਤ ਦਿੰਦੇ ਪਰ ਕੋਈ ਨਾਂ ਉਹ ਵੀ ਪੰਜਾਬੀ ਚ ਆ ਜਾਣਗੇ ✌️✌️ ਗ਼ੁੱਸਾ ਨਾਂ ਕਰ ਲਿੳ
9
3
56
@humko_nhi_pta
ਅਰਵਿੰਦਰ ਭੁੱਲਰ
4 years
ਲੱਗਦਾ ਐਤਕੀ ਸਰਕਾਰ ਨੇ ਰਾਧਾ ਸੁਆਮੀ ਬਾਬੇ ਲਈ ਜੇਲ ਚ ਬੈਰਕ ਤਿਆਰ ਕਰ ਲਈ ਹੈ
8
1
53
@humko_nhi_pta
ਅਰਵਿੰਦਰ ਭੁੱਲਰ
1 year
ਭੂਚਾਲ ਵੀ ਸੋਚੀ ਸਮਝੀ ਏਜੰਸੀਆਂ ਦੀ ਸਾਜ਼ਿਸ਼ ਹੈ ਸਾਨੂੰ ਸਾਡੇ ਮੁੱਦਿਆਂ ਤੋਂ ਭਟਕਾਉਣ ਲਈ 🤭🤭🤭
5
14
63
@humko_nhi_pta
ਅਰਵਿੰਦਰ ਭੁੱਲਰ
4 years
ਭਾਰਤ ਨੂੰ ਇਕ ਕਾਨੂੰਨ ਲਾਗੂ ਕਰਨਾ ਚਾਹੀਦਾ ਕਿ ਜੇ ਕੋਈ ਮੁੰਡਾ ਕਿਸੇ ਕੁੜੀ ਨਾਲ ਸੈਕਸ ਦੌਰਾਨ ਵੀਡੀੳ ਬਣਾ ਕੇ ਵਾਇਰਲ ਕਰਦਾ ਹੈ ਤਾਂ ਉਹੀ ਵਿਆਹ ਕਰਾਊ ਉਸ ਕੁੜੀ ਨਾਲ ਤੇ ਜੇ ਉਸ ਕੁੜੀ ਦੀ ਜਾਨ ਮਾਲ ਤੇ ਕੋਈ ਨੁਕਸਾਨ ਆਵੇਗਾ ਤਾਂ ਪਹਿਲਾਂ ਨਿਸ਼ਾਨੇ ਤੇ ਮੁੰਡੇ ਨੂੰ ਲਿਆ ਜਾਵੇਗਾ
13
6
49
@humko_nhi_pta
ਅਰਵਿੰਦਰ ਭੁੱਲਰ
4 years
ਮੇਰਾ ਨਸ਼ਾ ਛੱਡਣ ਦਾ ਸਭ ਤੋ ਵੱਡਾ ਕਾਰਨ ਗਿਆਨੀ ਸੰਤ ਮਸਕੀਨ ਜੀ ਦੀਆਂ ਕਥਾਂਵਾਂ ਅਤੇ ਇਰਾਨੀ ਸ਼ਾਇਰਾਂ ਦੀਆਂ ਬਹੁਤ ਸਾਰੀਆਂ ਗਹਿਰੀਆਂ ਚੋਟ ਕਰਨ ਵਾਲੀਆਂ ਗੱਲਾਂ ਸੀ
5
7
48
@humko_nhi_pta
ਅਰਵਿੰਦਰ ਭੁੱਲਰ
4 years
ਜੂਨ ਦੀਆਂ ਛੁੱਟੀਆਂ ਚ ਐਤਕੀ ਪਹਿਲੀ ਵਾਰ ਮੇਰਾ ਸ਼ਿਮਲਾ ਟੂਰ ਕਰੋਨਾਂ ਕਰਕੇ ਕੈਂਸਲ ਹੋ ਗਿਆ ਨਹੀ ਤੇ ਹਰ ਸਾਲ ਪੈਸਿਆਂ ਕਰਕੇ ਕੈਂਸਲ ਹੁੰਦਾ ਸੀ 😜😀🤫🤭
6
3
49
@humko_nhi_pta
ਅਰਵਿੰਦਰ ਭੁੱਲਰ
4 years
ਮਰਨਾਂ ਤੂੰ ਮੇਰੇ ਵਾਂਗੂੰ ਛੜਾ ਹੀ ਆ ਵਿਸ਼ਾਂ ਜਿੰਨੀਆਂ ਮਰਜ਼ੀ ਕਰੀ ਹਾ ਸ਼ਰਨ ਵਾਂਗੂੰ
@BeingSalmanKhan
Salman Khan
4 years
Happy bday Katrina. .
Tweet media one
10K
13K
206K
6
1
43
@humko_nhi_pta
ਅਰਵਿੰਦਰ ਭੁੱਲਰ
4 years
ਮੇਰੇ ਹਿਸਾਬ ਨਾਲ ਸਾਡਾ ਅੱਧਾ ਪੰਜਾਬ ILETS ਕਰਕੇ ਬੈਠਾ ਹੈ ਉਹ ਵੀ ਬੇਰੁਜ਼ਗਾਰ ਮੇਰੇ ਹਿਸਾਬ ਨਾਲ ਹੱਥ ਚ ਕਲਾ ਚਾਹੀਦੀ ਹੈ ਫਿਰ ਅੰਗਰੇਜ਼ੀ ਬੋਲਣੀ ਆਉਦੀ ਜਾ ਨਹੀਂ ਕੋਈ ਮਾਇਨਾਂ ਨਹੀਂ ਰੱਖਦੀ ਮੇਰੇ ਨਾਲ ਦੇ ਕੁੱਝ ਸਾਥੀ ਅੰਗਰੇਜ਼ੀ ਨਹੀਂ ਜਾਣਦੇ ਫਿਰ ਵੀ ਭਾਰਤ ਦਾ 70,80 ਹਜ਼ਾਰ ਮਹੀਨੇ ਦਾ ਚੁੱਕੀ ਜਾਂਦੇ ਸਿਰਫ ਕਲਾ ਦੇ ਸਿਰ ਤੇ
14
4
46
@humko_nhi_pta
ਅਰਵਿੰਦਰ ਭੁੱਲਰ
4 years
ਤੁਸੀ ਆਪਣੇ ਏਦਾਂ ਦੇ ਦੋਸਤ ਨੂੰ ਮੈਨਸ਼ਨ ਕਰੋ ਜੋ ਤੁਹਾਡੀ ਗੱਲ ਸੁਣਦਾ ਹੀ ਨਹੀਂ ਸਮਝਦਾ ਵੀ ਹੈ
10
1
46
@humko_nhi_pta
ਅਰਵਿੰਦਰ ਭੁੱਲਰ
4 years
ਦਿਲਪ੍ਰੀਤ ਅੰਬਰ ਦਿਲਪ੍ਰੀਤ ਅੰਬਰ 🤦🏼‍♂️🤦🏼‍♂️ਜਿੱਥੇ ਵੇਖੋ ਇਹੋ ਕੁੱਝ ਬੱਸ ਯਾਰ ਤੁਹਾਡਾ ਇੱਥੋ ਤੱਕ ਹੀ ਆ IQ level ? ਕਿੰਨੀਆਂ ਕੁੜੀਆਂ ਸਾੜ ਕੇ ਸਵਾ ਕਰਤੀਆਂ ਦਾਜ ਖਾਤਿਰ ਤੁਸੀ ਏਦਾਂ ਆਵਾਜ ਚੁੱਕੀ ਕਦੇ ? ਉਹਨੇ ਪਤਾ ਨਹੀਂ ਦੋ ਥੱਪੜ ਮਾਰੇ ਕੇ ਨਹੀਂ ਤੁਸੀ ਸੇਰਟੀਫਿਕੇਟ ਵੰਡਣ ਤੇ ਲੱਗੇ ਹੋ ਪਰਸੋ ਦੇ ਵਿਦਵਾਨੋ ਕਿ ਕੋਣ ਗਲਤ ਹੈ ਗੁੱਸਾ ਨਾ ਕਰਿੳ
8
3
45
@humko_nhi_pta
ਅਰਵਿੰਦਰ ਭੁੱਲਰ
4 years
ਕਾਸ਼ ! ਸੜਕਾਂ ਵਾਂਗ ਜ਼ਿੰਦਗੀ ਦੇ ਰਸਤਿਆਂ ਤੇ ਵੀ ਲਿਖਿਆ ਹੋਵੇ, ਅੱਗੇ ਖਤਰਨਾਕ ਮੋੜ ਹੈ ਥੋੜ੍ਹਾ ਸੰਭਲ ਕੇ ਚੱਲੋ ।
6
4
42
@humko_nhi_pta
ਅਰਵਿੰਦਰ ਭੁੱਲਰ
4 years
ਪਾਠ ਕਰ ਮੁੰਡਿਆ ਅਰਦਾਸ ਕਰ ਕੇ ਵਾਹਿਗੁਰੂ ਇਹੋ ਜਿਹਾ ਰੋਗ ਕਿਸੇ ਸਾਡੇ ਵੈਰੀ ਦੁਸ਼ਮਣ ਨੂੰ ਵੀ ਨਾਂ ਲਾਵੀ ਮੇਰੀ ਮਾਤਾ ਸ੍ਰੀ 😊😊
2
4
47
@humko_nhi_pta
ਅਰਵਿੰਦਰ ਭੁੱਲਰ
4 years
ਸਾਰਾ ਟੱਬਰ ਨੱਕ ਬੁੱਲ ਕੱਢੇ ਜਿੱਦਣ ਦੀ ਉਹ ਜੰਮੀ ਹੈ ਦੋ ਦੋ ਟੱਬਰ ਕਨੇਡਾ ਲੈ ਗਈ ਅਜੇ ਵੀ ਧੀ ਨਿਕੰਮੀ ਹੈ
5
13
51
@humko_nhi_pta
ਅਰਵਿੰਦਰ ਭੁੱਲਰ
4 years
ਸ਼ੁਕਰ ਕਰੋ ਮੁਸੇਵਾਲੇ ਨੂੰ ਕਰੋਨਾ ਨਹੀਂ ਹੋਇਆ, ਨਹੀਂ ਤੇ ਓਹਨੇ ਇਹਤੇ ਵੀ ਗਾਣਾ ਲਿਖ ਦੇਣਾ ਸੀ, ਗੱਬਰੂ ਨੂੰ ਬਿਮਾਰੀ ਜਿਹੜੀ ਅਮਿਤਾਭ ਬੱਚਨ ਨੂੰ😝😜🤫🤭
7
6
47
@humko_nhi_pta
ਅਰਵਿੰਦਰ ਭੁੱਲਰ
4 years
ਗੱਲ ਸਾਰੀ ਸ਼ੋਹਰਤ ਦੀ ਆ ਨਹੀਂ ਤਾਂ ਜੇ ਪ੍ਰੇਮ ਢਿਲੋਂ ਗਾਇਕ ਨਾ ਹੁੰਦਾ ਤਾ ਕੁੜੀ ਛੇੜਣ ਤੇ ਪਿਆ ਉਹਦੇ ਵੀ ਥੱਪੜ ਹੀ ਕਰਨੇ ਸੀ ਇੱਥੇ ਆਪ ਛਿੜਦੀਆਂ ਅਗਲੀਆਂ 😂😂😂😂😂😂😂😂
4
1
44
@humko_nhi_pta
ਅਰਵਿੰਦਰ ਭੁੱਲਰ
4 years
ਕੰਧ ਟੱਪ ਗਈ ਜੋ ਮਾਪਿਆਂ ਦੇ ਘਰ ਦੀ ਨਹੀਂ ਖੜਦੀ ਕਿਤੇ ਵੀ ਸੱਚ ਮੰਨਿੳ
7
6
46
@humko_nhi_pta
ਅਰਵਿੰਦਰ ਭੁੱਲਰ
2 years
ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਮੇਰੀ ਕੰਪਨੀ ਚ ਸਕਿਲ ਡਿਵੈਲਪਰ ਦਾ ਅਹੁਦਾ ਮਿਲਿਆ ਉਸਤਾਦ ਦੀ ਦੇਸੀ ਘਿਓ ਵਰਗੀ ਮਾਰ ਤੇ ਬਾਪ ਦੀ ਸੱਚੇ ਮਨ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਅਤੇ ਮਾਂ ਦੀਆਂ ਮੇਰੀ ਕਾਮਯਾਬੀ ਦੀਆਂ ਦੁਆਵਾਂ ਨੇ ਮੈਨੂੰ ਮਜ਼ਦੂਰ ਤੋ ਇੱਥੇ ਤੱਕ ਦਾ ਸਫਰ ਕਰਵਾਇਆ ਸਫਰ ਅਜੇ ਵੀ ਜਾਰੀ ਹੈ 🤚
11
0
49
@humko_nhi_pta
ਅਰਵਿੰਦਰ ਭੁੱਲਰ
4 years
ਪਾਣੀ ਵਰਗਾ ਸੁਭਾਅ ਹੈ ਮੇਰਾ ਸਿਰ ਚ ਵੀ ਪਾਵੋਗੇ ਤਾਂ ਛੂਹਣੇ ਮੈਂ ਪੈਰ ਹੀ ਨੇ
2
3
43
@humko_nhi_pta
ਅਰਵਿੰਦਰ ਭੁੱਲਰ
4 years
ਮੇਰਾ PM ਚੋਰ ਹੈ CM ਆਸ਼ਕ ਸਿੱਖੀਆ ਮੰਤਰੀ ਅਨਪੜ ਖਜਾਨਾ ਮੰਤਰੀ ਠੱਗ ਵਿਧਾਇਕ ਗੁੰਡਾ ਪੰਚਾਇਤ ਗ੍ਰਾਂਟ ਖਾਊ ਸ੍ਰੋਮਣੀ ਕਮੇਟੀ ਪਾਖੰਡੀ ਅਦਾਲਤ ਚ ਇਨਸਾਫ ਨਹੀ ਹਸਪਤਾਲ ਚ ਦਵਾਈ ਤੇ ਡਾਕਟਰ ਨਹੀ ਸਕੂਲ ਚ ਅਧਿਆਪਕ ਨਹੀ ਹੈ . . ਇਹ ਸਭ ਕੁਝ ਨਸ਼ੇ ਚ ਪੰਜਾਬ ਨਾਮ ਦਾ ਇੱਕ ਬੰਦਾ ਕਹਿ ਰਿਹਾ ਸੀ ਆਪਾਂ ਇੱਕ ਨੀ ਸੁਣੀ ਸ਼ਰਾਬੀ ਬੰਦਾ ਕੁਝ ਵੀ ਬੋਲਦਾ
4
13
41
@humko_nhi_pta
ਅਰਵਿੰਦਰ ਭੁੱਲਰ
4 years
ਮਾਂਮੇ ਦੇ ਮੁੰਡੇ ਨੇ ਜਾਨ ਗਵਾ ਲਈ ਪਰ ਨਸ਼ਾ ਨਹੀਂ ਛੱਡਿਆ ਬਹੁਤ ਸਮਝਾਇਆ ਸੀ ਨਹੀਂ ਮੰਨਿਆ ਅੱਜ ਪਤਾ ਲੱਗਾ ਮੌਤ ਹੋ ਗਈ ੨੩ ਸਾਲ ਦੀ ਉਮਰ ਚ ਹੀ ਚੱਲ ਤੁਰਿਆ 😞😞
18
2
41
@humko_nhi_pta
ਅਰਵਿੰਦਰ ਭੁੱਲਰ
4 years
ਮੈਂ ਕਿੰਨੇ % ਚੰਗਾ ਇਨਸਾਨ ਹਾਂ ਆਪਣੇ ਮੋਬਾਈਲ ਦੀ ਬੈਟਰੀ ਮੁਤਾਬਿਕ ਦੱਸੋ
22
4
39
@humko_nhi_pta
ਅਰਵਿੰਦਰ ਭੁੱਲਰ
4 years
ਪਹਿਲਾਂ ਮੈਂ ਪਿੰਡੋਂ ਸ਼ਹਿਰ ਪੈਦਲ ਆਉਂਦਾ ਸੀ ਤੇ ਲਿਫਟ ਮੰਗਣ ਤੇ ਕੋਈ ਛੇਤੀ ਬਿਠਾਉਂਦਾ ਨਹੀਂ ਸੀ, ਅੱਜ ਮੈਂ ਮਿਹਨਤ ਨਾਲ ਕਾਮਯਾਬ ਹਾਂ ਤੇ ਲੋਕਾਂ ਦੀ ਨਿਗ੍ਹਾ ਚ ਮੇਰੇ ਕੋਲ ਦੋ ਨੰਬਰ ਦਾ ਪੈਸਾ ਹੈ 😔
5
3
43
@humko_nhi_pta
ਅਰਵਿੰਦਰ ਭੁੱਲਰ
4 years
ਮੈ ੧੫ ਸਾਲ ਦਾ ਸੀ ਜਦੋਂ ਮਜ਼ਦੂਰੀ ਕਰਨੀ ਚਾਲੂ ਕਰਤੀ ਸੀ ਕਦੇ ਕਦੇ ਕੰਮ ਕਰਦਿਆਂ ਹੱਥ ਰੇਤਾ ਸੀਮਿੰਟ ਨਾਲ ਫੱਟ ਜਾਂਦੇ ਸੀ ਅਤੇ ਦਰਦ ਨਾਲ ਗਰਮ ਰੋਟੀ ਫੜੀ ਨਹੀਂ ਸੀ ਜਾਂਦੀ ਤਾਂ ਮਾਤਾ ਨੇ ਆਪ ਖਵਾ ਦੇਣੀ ਅਤੇ ਸਰੋ ਦਾ ਤੇਲ ਵੀ ਲਾਉਣਾ ਗਰਮ ਕਰਕੇ ਹੱਥਾਂ ਪੈਰਾਂ ਨੂੰ ਖ਼ੈਰ ਸਮੇਂ ਨਾਲ ਕਾਮਯਾਬ ਹੋਏ ਅਤੇ ਤਰੱਕੀ ਵੱਲ ਤੁਰੇ ੧/੨
8
3
40
@humko_nhi_pta
ਅਰਵਿੰਦਰ ਭੁੱਲਰ
4 years
ਸਰਕਾਰ ਦਾਰੂ ਵੇਚ ਕੇ ਕਣਕ-ਦਾਲ ਵੰਡ ਰਹੀ ਹੈ, ਅੱਗੇ ਕਣਕ-ਦਾਲ ਵੇਚ ਕੇ ਦਾਰੂ ਖਰੀਦ ਰਹੇ ਨੇ..! ਧਰਤੀ ਗੋਲ ਹੈ ਭਰਾਓ🤭🤫
4
3
44
@humko_nhi_pta
ਅਰਵਿੰਦਰ ਭੁੱਲਰ
4 years
ਪਿਆਰ ਇਕ ਪੂੰਜੀਵਾਦੀ ਵਿਚਾਰ ਹੈ, ਕਿਓਕਿ ਕੁੜੀਆ ਨੂੰ ਰਾਜਕੁਮਾਰਾਂ ਦੇ ਸੁਪਨੇ ਆਉਂਦੇ ਹਨ ਨਾ ਕਿ ਮਜਦੂਰਾਂ ਦੇ
4
8
43
@humko_nhi_pta
ਅਰਵਿੰਦਰ ਭੁੱਲਰ
4 years
ਮੁਹੱਬਤ ਦੀ ਤਮੀਜ਼ ਨਹੀਂ , ਤੇ ਸ਼ਹਿਰ ਭਰਿਆ ਪਿਆਂ , ਹੀਰ ਰਾਂਝਿਆਂ ਨਾਲ ! #ਅਗਿਆਤ
4
8
43
@humko_nhi_pta
ਅਰਵਿੰਦਰ ਭੁੱਲਰ
1 year
ਸਿਦਕ ਹੋਵੇ ਤਾਂ ਮਰਦ ਮਾਸ ਦਾ ਲੋਥੜਾ ਵੇਖਕੇ ਅਤੇ ਔਰਤ ਮਾਇਆ ਵੇਖਕੇ ਆਪਣਾਂ ਆਪ ਭੁੱਲ ਕੇ ਬੁਖਲਾਉਦੇਂ ਨਹੀਂ 🤚
1
5
42
@humko_nhi_pta
ਅਰਵਿੰਦਰ ਭੁੱਲਰ
4 years
Dear ਹਰਾਮਖੋਰ ਮੱਛਰ ਜੇਕਰ ਤੈਨੂੰ ਖੂਨ ਹੀ ਚਾਹੀਦਾ ਹੈ ? ਤਾਂ ਮੈਂ 🥄 ਚਮਚੇ ਚ ਪਾ ਕੇ ਸਾਈਡ ਤੇ ਰੱਖ ਦਿਆ ਕਰੂਂ ਰੋਜ਼ ਰੋਜ਼ ਆਕੇ ਕੰਨ ਚ ਬੋਲੀਆਂ ਪਾਉਣ ਦੀ ਲੋੜ ਨੀਂ 🙄😏🙈🤭😂😂 ਆਈ ਸਮਝ ???? Thanks & Best Regards
6
2
37
@humko_nhi_pta
ਅਰਵਿੰਦਰ ਭੁੱਲਰ
4 years
ਤੈਨੂੰ ਦੋ ਦੋ ਕਰੇਡਿਟ ਕਾਰਡ ਮਿਲੇ ਨੇ ਨਿੱਕੀ ਉਮਰੇ ਤੇ ਅਸੀਂ ਡਰੰਮ ਦੀ ਕਿੱਲੋ ਕਣਕ ਵੇਚ ਕੇ ਕੁਲਫੀਆਂ ਖਾਦੇ ਰਹੇ ਤੇਰਾ ਮੇਰਾ ਮੇਲ ਨਹੀਂ ਬੀਬਾ
4
1
40
@humko_nhi_pta
ਅਰਵਿੰਦਰ ਭੁੱਲਰ
1 year
ਜਦੋਂ ਰੁਤਬਿਆਂ ਦੀ ਭੁੱਖ ਹੋਵੇ ਤਾਂ ਮਿਹਨਤ ਕਰਦੇ ਸਮੇਂ ਧੁੱਪਾਂ ਚ ਕਾਲੇ ਹੁੰਦੇ ਚੰਮ ਦੀ ਪਰਵਾਹ ਨਹੀਂ ਕਰੀ ਦੀ ਹੁੰਦੀ 🤚🤚
0
11
43
@humko_nhi_pta
ਅਰਵਿੰਦਰ ਭੁੱਲਰ
4 years
ਟਵੀਟਰ ਤੇ ਹਰ ਪ੍ਰਕਾਰ ਦੇ ਲੋਕ ਨੇ ਬਹਾਦਰ ਵੀ ਯੋਧੇ ਵੀ ਪੜੇ ਲਿਖੇ ਵੀ ਬਹੁਤ ਤੇਜ਼ ਦਿਮਾਗੀ ਵੀ ਮਤਲਬ ਕਿ ਹਰ ਸ਼ਖਸ਼ ਚ ਬੜੀ ਉੱਚੀ ਗੱਲ-ਬਾਤ ਹੈ ਤੇ ਮੈ ਹਰ ਕਿਸੇ ਦੀ ਟਵੀਟ ਪੜਕੇ ਇਹੋ ਸੋਚਦਾਂ ਕਿ ਐਡੇ ਸਿਆਣੇ ਅਤੇ ਬਹਾਦਰ ਹੁੰਦੇ ਸਰਕਾਰਾਂ ਦੀਆਂ ਜੁੱਤੀਆਂ ਨਾਂ ਖਾਂਦੇ ਅੱਜ ਵਿੱਚੇ ਹੀ ਮੈ
1
1
38
@humko_nhi_pta
ਅਰਵਿੰਦਰ ਭੁੱਲਰ
5 years
ਸਰਕਾਰ ਨੂੰ ਬੇਨਤੀ ਡਰਾਈਵਿੰਗ ਲਾਇਸੰਸ ਬਣਾਉਣ ਵੇਲੇ ਜਿਸ ਟ੍ਰੈਕ ਤੇ ਗੱਡੀ ਚਲਾ ਕੇ ਟੈਸਟ ਲੈਦੇ ਹੋ, ਉਥੇ 4-5 ਅਵਾਰਾ ਪਸ਼ੂ 🐄 ਜਰੂਰ ਛੱਡੇ ਜਾਣ, ਤਾਂ ਜੋ ਬੰਦਾ ਅਡਵਾਂਸ ਸਿੱਖਿਆ ਹਾਸਿਲ ਕਰ ਸਕੇ 😊☺️🤫
2
12
41
@humko_nhi_pta
ਅਰਵਿੰਦਰ ਭੁੱਲਰ
4 years
Drop your Twitter password ਆਈ ਵਿਲ ਟੈਲ ਯੂ ਕਿ ਤੁਹੀ ਕਿੱਦਾਂ ਦੇ ਬੰਦੇ ਹੋ
14
3
32
@humko_nhi_pta
ਅਰਵਿੰਦਰ ਭੁੱਲਰ
4 years
ਆਪਣੇ ਵਿਚਾਰ ਕਿਸੇ ਕੁੜੀ ਦੀ ਤਸਵੀਰ ਵੇਖ ਕੇ ਹੁਸਨ ਦੀ ਤਾਰੀਫ਼ ਕਰਨ ਤੋ ਪਹਿਲਾਂ ਥੱਲੇ ਰਿਪਲਾਈ ਚੈੱਕ ਕਰੋ ਜੇ ਸਿਰਫ ਉਹ ਕੁੜੀਆਂ ਦੇ ਰਿਪਲਾਈਆਂ ਦਾ ਜਵਾਬ ਦੇ ਰਹੀ ਹੈ ਤਾਂ bro block her ਐਵੇ ਪੂਚ ਪੂਚ ਨਹੀ ਕਰੀ ਦੀ ਹੁੰਦੀ ਸੋਹਣੀ ਹੋਊ ਆਪਣੇ ਘਰੇ ਹੋਊ 😏😏
8
2
36
@humko_nhi_pta
ਅਰਵਿੰਦਰ ਭੁੱਲਰ
4 years
ਵਿਚੋਲਣ ਮੇਰੀ ਕੱਲ ਕਹਿੰਦੀ ਫੋਟੋ ਭੇਜ ਸਿੱਧਾ ਖਲੋ ਕੇ ਮੈਂ ਭਰਾਵੌ ਭੇਜਤੀ ਫਿਰ ਕਹਿੰਦੀ ਥੋੜਾ ਨੇੜਿੳ ਖਿੱਚ ਕੇ ਮੈ ਉਹ ਵੀ ਭੇਜਤੀ ਫਿਰ ਕਹਿੰਦੀ ਕੱਦ ਕਿੰਨਾ ਮੈ ਉਹ ਵੀ ਦੱਸਤਾ ਅੱਜ ਫੇਰ ਉਹੀ ਗੱਲ ਅਖੇ ਦੁਬਾਰਾ ਭੇਜ ਮੈ ਕਿਹਾ ਖਲੋ ਜਾੳ ਸ਼ਾਮ ਤੱਕ ਲੱਤਾਂ ਬਾਹਾਂ ਉਂਗਲਾਂ ਇਕੱਲਾ ਇਕੱਲਾ ਅੰਗ ਨਾਪ ਕੇ ਦੱਸਦਾ ਰਿਸ਼ਤਾ ਫਿਰ ਹੀ ਕਰਾਇਓ
6
1
37
@humko_nhi_pta
ਅਰਵਿੰਦਰ ਭੁੱਲਰ
4 years
Nanak Naam chardi kalla tere bhane sarbat da bhala
1
3
37
@humko_nhi_pta
ਅਰਵਿੰਦਰ ਭੁੱਲਰ
4 years
ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ?
25
0
35
@humko_nhi_pta
ਅਰਵਿੰਦਰ ਭੁੱਲਰ
4 years
ਜਿਹੜੇ ਕਦੇ Status ਪਾਉਂਦੇ ਸੀ "ਜੱਟ ਦੇ ਟਿਕਾਣੇ ਬੱਲੀਏ, ਰੱਬ ਵੀ ਨਾ ਜਾਣੇ ਬੱਲੀਏ" ਅੱਜਕਲ੍ਹ ਉਹ ਰਸੋਈ ਵਿਚ ਲੱਸਣ ਛਿਲਦੇ ਆ
3
3
40
@humko_nhi_pta
ਅਰਵਿੰਦਰ ਭੁੱਲਰ
4 years
ਅੰਬਾਨੀਆਂ ਨੂੰ ਗਾਲ੍ਹਾਂ ਸਾਰੇ ਕੱਢਦੇ ਆ ਤੇ ਤੇਲ੍ਹ ਕਹਿਣਗੇ ਰਿਲਾਇੰਸ ਪੰਪ ਤੋਂ ਪਵਾਉਣਾ ਵਾਂ, ਮਿਣਤੀ ਪੂਰੀ ਤੇ ਤੇਲ ਵਧੀਆ ਹੁੰਦਾ😝😜🤭🤫
9
3
32
@humko_nhi_pta
ਅਰਵਿੰਦਰ ਭੁੱਲਰ
4 years
Don't be ashame of these 4 1 Old clothes 2 Poor friends 3 Old parents 4 Simple living style
1
4
33
@humko_nhi_pta
ਅਰਵਿੰਦਰ ਭੁੱਲਰ
3 years
ਚੰਗਾ ਭਲਾ ਪੜ੍ਹਿਆ ਲਿਖਿਆ ਇਨਸਾਨ ਗਧਾ ਲੱਗਣ ਲੱਗ ਜਾਂਦਾ ਜਦੋਂ ਪਤਾ ਲਗਦਾ ਵੀ ਮੋਦੀ ਭਗਤ ਹੈ!
1
12
37
@humko_nhi_pta
ਅਰਵਿੰਦਰ ਭੁੱਲਰ
1 year
ਨਾਂਮ ਰੱਖਣਗੇ ਸ਼ਹੀਦਾਂ ਸਿੰਘਾਂ ਦੇ ਡੀ ਪੀ ਲਾਉਣਗੇ ਸ਼ਹੀਦਾਂ ਸਿੰਘਾਂ ਦੀਆਂ ਬਾਇਉ ਚ ਲਿਖਣਗੇ ( ਝੂਲਤੇ ਨਿਸ਼ਾਨ ਸਦਾ ਪੰਥ ਮਾਹਰਾਜ ਕੇ) ਸਪੇਸਾਂ ਚ ਦਾਅਵਾ ਕਰਨਗੇ ਕਿ ਅਸੀਂ ਧੀਆਂ ਭੈਣਾਂ ਦੀ ਰੱਖਿਆ ਕਰਨ ਵਾਲੀ ਕੌਮ ਦੇ ਵੰਸ਼ਜ ਹਾਂ ਅਤੇ ਟਵੀਟਾਂ ਚ ਸ਼ਬਦਾਂ ਜ਼ਰੀਏ ਲੋਕਾਂ ਦੀਆਂ ਕੁੜੀਆਂ ਦੀਆਂ ਸਲਵਾਰਾਂ ਲਾਹੁੰਦੇ ਨਜ਼ਰ ਆਉਣਗੇ
1
14
46
@humko_nhi_pta
ਅਰਵਿੰਦਰ ਭੁੱਲਰ
4 years
ਕਿਤਾਬ ( ਆਪ IAS ਕੇਸੇ ਬਣੋਗੇ ) ਦੋ ਵਾਰ ਪੜ ਲਈ ਬਣਿਆ ਤਾਂ ਮੈ ਹੈ ਨਹੀਂ 😭🤦🏼‍♂️🤦🏼‍♂️ ਹੁਣ ਨਹੀਂ ਪੜਨੀ 😅
8
1
31
@humko_nhi_pta
ਅਰਵਿੰਦਰ ਭੁੱਲਰ
4 years
Porn industry ਦੇ ਆਉਣ ਵਾਲੇ ਦੋ ਪੰਜਾਬੀ ਸਿਤਾਰੇ ਮੇਰੀ ਟੀ ਐਲ ਤੇ ਕੱਲ ਦੇ ਬਹਿਸ ਰਹੇ ਨੇ ਇਕ ਮੁੰਡਾ ਲੱਗਦਾ ਜੋ ਕਹਿੰਦਾ ਕੇ ਜੋਨੀ ਸਿਨ ਮੈਨੂੰ ਬਹੁਤ ਕੁੱਝ ਸਿਖਾਉਦਾਂ ਤੇ ਇਕ ਕੁੜੀ ਆ ਉਸਦੀ ਤੇ ਗੱਲ ਹੀ ਛੱਡਦੋ ਉਹ ਮੀਆ ਖ਼ਲੀਫ਼ਾ ਪਿੱਛੇ ਛੱਡੂ ਲੱਗਦਾ 🤭🤭
6
0
31
@humko_nhi_pta
ਅਰਵਿੰਦਰ ਭੁੱਲਰ
4 years
ਟਿਕ ਟੋਕ ਤੇ ਵੀਡੀੳ ਵੇਖ ਕੇ ਸਾਡੇ ਕੁੱਝ ਧਾਰਮਿਕ ਲੋਕ ਕੁੜੀਆਂ ਨੂੰ ਨਚਾਰਾਂ ਦਾ ਖਿਤਾਬ ਦੇਣ ਲੱਗੇ ਮਿੰਟ ਨਹੀਂ ਲਾਉਂਦੇ ਹਰਨਾਮ ਕੌਰ ਦੁਮਾਲਾ ਬੰਨ ਕੇ ਯੂ ਟਿਊਬ ਤੇ sex toy ਵੇਚਦੀ ਨਹੀਂ ਦਿੱਸਦੀ ਉਹਨਾਂ ਨੂੰ ?
9
2
34
@humko_nhi_pta
ਅਰਵਿੰਦਰ ਭੁੱਲਰ
4 years
ਮੱਝ ਰੱਖਣੀ ਨਹੀਂ, ਦੁੱਧ ਅਸਲੀ ਚਾਹੀਦਾ ਕਮਾਉਣੀ ਪੰਜੀ ਨਹੀਂ, ਕੱਪੜੇ ਬਰੈਂਡਡ ਚਾਹੀਦੇ ਮਾਂ ਬਿਰਧ ਆਸ਼ਰਮ ਚ, ਘਰੇ ਪਿੱਟ ਬੁਲ ਆ ਹੱਕਾਂ ਦਾ ਪਤਾ ਨਹੀਂ, ਲੜਾਈਆਂ ਕਲਾਕਾਰਾਂ ਪਿੱਛੇ ਬਾਪੂ ਅੱਖਾਂ ਤੋਂ ਅੰਨਾ ਹੋ ਗਿਆ, ਪੁੱਤ ਰੇਬਣ ਲਗਾ ਕੇ ਧੁੱਪ ਚ ਫਿਰਦਾ ਇਹ ਆ ਮਰੀ ਜ਼ਮੀਰ ਦੀਆਂ ਨਿਸ਼ਾਨੀਆਂ,
1
15
41
@humko_nhi_pta
ਅਰਵਿੰਦਰ ਭੁੱਲਰ
4 years
Following: 488 Followers: 591 Like,Retweet ਸਾਰੇ ਹੀ ਉਹ ਲੋਕ ਕਰਦੇ ਜਿੰਨਾ ਨੂੰ ਨਾਂ ਮੈ ਤੇ ਜਿਹੜੇ ਮੈਨੂੰ ਫੋਲੋ ਕਰਦੇ ਹੀ ਨਹੀਂ 😂 ਸਮਝ ਨਹੀਂ ਆਉਦੀ ਆਹ ਫੋਲੋਅਰਾਂ ਦਾ ਕਰਾ ਤੇ ਕਰਾਂ ਕੀ 🤔🤔🤔 ਆਚਾਰ ਪਾ ਲਈਏ ? 🙊🙈🙊🙈🙊
4
2
33
@humko_nhi_pta
ਅਰਵਿੰਦਰ ਭੁੱਲਰ
4 years
ਜਿੰਨਾਂ ਵਿਚਾਰਿਆਂ ਦੇ ਕਿਸੇ ਟਵੀਟ ਤੇ ਭੁੱਲ਼ ਭੁਲੇਖੇ ਲਾਇਕ ਵੱਧ ਵੀ ਆ ਜਾਂਦੇ ਉਹ ਉਸੇ ਟਵੀਟ ਨੂੰ pinned tweet ਕਰ ਦਿੰਦੇ ਨੇ 🙊🙊🙈🙈😂😂😂😂😂😂😂😂😂😂😂😂
3
3
38
@humko_nhi_pta
ਅਰਵਿੰਦਰ ਭੁੱਲਰ
4 years
ਮੌਤ ਹਮੇਸ਼ਾਂ ਬੰਦੇ ਨੂੰ ਮਰਨ ਤੋ ਬਚਾ ਲੈਂਦੀ ਹੈ ਕਦੇ ਵੀ ਸਮੇਂ ਤੋ ਪਹਿਲਾ ਮਰਨ ਨਹੀਂ ਦਿੰਦੀ
1
4
35
@humko_nhi_pta
ਅਰਵਿੰਦਰ ਭੁੱਲਰ
2 years
IELTS ਕਰਕੇ ਕਨੇਡਾ ਜਾਂ ਕਿਸੇ ਵੀ ਮੁਲਖ਼ ਚ ਜਾਣ ਦਾ ਮਤਲਬ ਕਾਮਯਾਬੀ ਤਾਂ ਨਹੀਂ ਹੁੰਦੀ
2
5
37
@humko_nhi_pta
ਅਰਵਿੰਦਰ ਭੁੱਲਰ
4 years
ਕਿਸੇ ਸਿੰਗਰ ਜਾਂ ਐਕਟਰ ਨੂੰ ਕਰੱਸ਼ ਬਣਾਉਣ ਤੋ ਪਹਿਲਾਂ ਸੋਹਣ ਸਿੰਘ ਭਕਨਾਂ,ਜਵਾਲਾ ਸਿੰਘ,ਵਸਾਖਾ ਸਿੰਘ,ਸੰਤੋਖ ਸਿੰਘ,ਕਰਤਾਰ ਸਿੰਘ ਸਰਾਭਾ,ਕੇਸਰ ਸਿੰਘ,ਪਿ੍ਰਥਵੀ ਸਿੰਘ,ਰੂੜ ਸਿੰਘ,ਨਿਧਾਨ ਸਿੰਘ,ਨਿਧਾਨ ਸਿੰਘ ਮਸਹੇਰੀ,ਕਾਸ਼ੀ ਰਾਮ,ਜਗਤ ਰਾਮ,ਭਾਗ ਸਿੰਘ,ਸ਼ੇਰ ਸਿੰਘ, ਹਰਨਾਮ ਸਿੰਘ ਟੁੰਡੀਲਾਟ ਬਾਰੇ ਪੜ ਲਿੳ ਅਸਲੀ ਹੀਰੋ ਕੀ ਹੁੰਦੇ ਪਤਾ ਲੱਗੇਗਾ
3
7
36
@humko_nhi_pta
ਅਰਵਿੰਦਰ ਭੁੱਲਰ
1 year
ਲੱਜ ਮਰਾਇਆ ਅੰਦਰ ਵੜਿਆ ਮੂਰਖ਼ ਆਖੇ ਮੈਥੋਂ ਡਰਿਆ 🤦🤦
1
9
40
@humko_nhi_pta
ਅਰਵਿੰਦਰ ਭੁੱਲਰ
4 years
ਮਿਸਰ ਦੇ ਹੁਸਨ ਅੱਗੇ ਭਾਵੇਂ ਸਾਡੇ ਵਾਲੀਆਂ ਹੈਗੀਆਂ ਤਾਂ ਵਿੰਗੀਆਂ ਢੇਡੀਆਂ ਜਿਹੀਆਂ ਨੇ ਪਰ ਮਾਨ ਬੜਾ ਕਰਦੀਆਂ ਨੇ 😒😒😒
8
1
36
@humko_nhi_pta
ਅਰਵਿੰਦਰ ਭੁੱਲਰ
4 years
ਪੰਜਾਬ ਚ ਰੇਹੜੀ ਵਾਲੋ ਕੋਲੋ ਕਿੱਲੋ ਅੰਬਾਂ ਨਾਲ ਧਨੀਆ ਮੰਗਣ ਵਾਲੀ ਵੀ ਕਨੇਡਾ ਜਾ ਕੇ ਫੱਕਿੰਗ ਯੇਹ ਫਕਿੰਗ ਵੋਹ ਮਿਡਲ ਫਿੰਗਰ ਤੋ ਬਿਨਾਂ ਗੱਲ ਨਹੀਂ ਕਰਦੀ 😏😏😏
8
2
32
@humko_nhi_pta
ਅਰਵਿੰਦਰ ਭੁੱਲਰ
4 years
ਔਰਤ ਨੂੰ ਕਿਹੜਾ ਧਰਮ ਜਾਂ ਕਿਹੜੀ ਕੌਮ ਕੀ ਦਰਜਾ ਦਿੰਦੀ ਮੈਨੂੰ ਨਹੀਂ ਪਤਾ ਪਰ ਧੀ ਜੰਮਣ ਤੇ ਜਿਹੜੀ ਖ਼ੁਸ਼ੀ ਅਤੇ ਜਸ਼ਨ ਅਰਬ ਖਾੜੀਆਂ ਦੇ ਅਰਬੀ ਮਨਾਉਂਦੇ ਦੁਨੀਆਂ ਚ ਕਿਤੇ ਵੀ ਨਹੀਂ ਮਨਾਈ ਜਾਂਦੀ
3
2
34
@humko_nhi_pta
ਅਰਵਿੰਦਰ ਭੁੱਲਰ
4 years
ਧਰਮ ਨਾਲ ਜੇ ਏਦਾਂ ਦੀ ਘਰਵਾਲ਼ੀ ਮਿਲਜੇ ਮੈ ਲਾਵਾਂ ਲੈਣ ਸਾਰ ਖ਼ੁਸ਼ੀ ਚ ਜ਼ਹਿਰ ਖਾ ਕੇ ਮਰਜਾਂ 🙊🙊🙊🙊🙊🙊
@jetzreal
Satoru
4 years
bomboclaat
384
6K
23K
7
2
29
@humko_nhi_pta
ਅਰਵਿੰਦਰ ਭੁੱਲਰ
4 years
ਇੱਜ਼ਤ ਕੁੜੀ ਦੀ ਹੀ ਨਹੀਂ ਹੁੰਦੀ ਮੁੰਡੇ ਦੀ ਵੀ ਹੁੰਦੀ ਆ ਸਮਝਣ ਦੀ ਗੱਲ ਹੈ Good morning everyone
4
7
36
@humko_nhi_pta
ਅਰਵਿੰਦਰ ਭੁੱਲਰ
1 year
ਮੈਨੂੰ ਮੇਰੀ ਮਾਂ ਦੀ ਇੱਕ ਗੱਲ ਬਹੁਤ ਪਸੰਦ ਹੈ ਕੋਈ ਵੀ ਗੱਲ ਸਮਝਾਉਣ ਵੇਲੇ ਗੁਰਬਾਣੀ ਦਾ ਹਵਾਲਾ ਜ਼ਰੂਰ ਦਿੰਦੀ ਹੈ
2
1
38
@humko_nhi_pta
ਅਰਵਿੰਦਰ ਭੁੱਲਰ
4 years
ਸਡ਼ਕਾਂ ਤੇ ਸੌਣ ਵਾਲੇ ਵੀ ਰਾਤ ਨੂੰ ਆਉਂਦੇ ਜਾਂਦੇ ਵਾਹਨਾਂ ਨੂੰ ਦੇਖ ਕੇ ਹੈਰਾਨ ਹੁੰਦੇ ਨੇ ਕਿ ਜਿਨ੍ਹਾਂ ਕੋਲ ��ਖਮਲੀ ਗੱਦੇ ਨੇ ਉਹ ਸੌਂਦੇ ਕਿਉਂ ਨਹੀਂ..?
1
2
29
@humko_nhi_pta
ਅਰਵਿੰਦਰ ਭੁੱਲਰ
2 years
ਜੇ ਕੁੜੀ ਖੁੱਲ੍ਹਕੇ ਬੋਲੇ ਤਾਂ ਬੇਬਾਕ ਮੁੰਡਾ ਬੋਲੇ ਤਾਂ ਲੁੱਚਾ 🤣
1
2
40
@humko_nhi_pta
ਅਰਵਿੰਦਰ ਭੁੱਲਰ
5 years
ਸਾਹਿਬਾਂ ਨੇ ਤੀਰ ਤੋੜ ਕੇ ਮਿਰਜ਼ਾ ਮਰਵਾ ਤਾ ਸੋਚਣ ਵਾਲੀ ਗੱਲ ਆ 🤔🤔 ਤੀਰ ਹੀ ਤੋੜੇ ਸੀ ਲੱਤਾਂ ਤਾਂ ਨਹੀਂ ਸੀ ਤੋੜੀਆਂ ਭੱਜ ਵੀ ਸਕਦਾ ਸੀ 😂😂
4
1
36
@humko_nhi_pta
ਅਰਵਿੰਦਰ ਭੁੱਲਰ
4 years
ਫ਼ੋਨ ਕਾਲ ਵਿਦ ਤਾਈ ਮੈ : ਤਾਈ ਕੀ ਹਾਲ ਹੈ ਤਾਈ : ਮਾੜੀ ਕਿਸਮਤ ਨੂੰ ਤੁਹਾਡੇ ਖ਼ਾਨਦਾਨ ਚ ਵਿਆਹੀ ਗਈ ਮੈ : ਹੁਣ ਕੀ ਹੋਇਆ ਤਾਈ : ਤਾਇਆ ਤੇਰਾ ਚਾਰ ਵਜੇ ਹੀ ਉਠਾ ਦਿੰਦਾ ਸਾਰਿਆ ਨੂੰ ਪਤਾ ਵੀ ਹੈ ਕਿ ਪੰਜਾਬ ਬੰਦ ਹੈ ਫਿਰ ਵੀ ਨਹੀਂ ਟਲਦਾ ਅਖੇ ਤੁਰਦੇ ਫਿਰਦੇ ਨਜ਼ਰ ਆੳ ਸਾਰੇ ਲੰਮੇ ਪਏ ਨਹੀਂ ਤਾਇਆ ਫ਼ੌਜੀ ਸੀ 😂🤦🏼‍♂️
4
4
31
@humko_nhi_pta
ਅਰਵਿੰਦਰ ਭੁੱਲਰ
2 years
ਮਾਤਾ ਫੋਨ ਤੇ : ਗੁੜ ਲਾਲ ਝੋਲੇ ਚ ਈ ਤੇ ਘਿਓ ਡੋਲੂ ਚ ਪਾਕੇ ਕਾਲੇ ਲਿਫਾਫੇ ਚ ਬੰਨਿਆ ਹੈ ਅਚਾਰ ਵਾਲਾ ਡੱਬਾ ਵੀ ਭੇਜਿਆ ਇੱਕ ਤੇ‌ ਲੱਸੀ ਚੇਤੇ ਨਾਲ ਵਧਾ ਲਿਉ ਖੱਟੀ ਹੋਗੀ ਹੋਣੀਂ ਤੇ‌ ਭੈਣ‌ ਤੇਰੀ ਨੇ ਰੱਖੜੀਆਂ ਭੇਜੀਆਂ ਤੇਰੇ ਤੇ ਤੇਰੇ ਬੇਲੀਆਂ ਲਈ ਸੁੱਚੇ ਮੂੰਹ ਉਠਕੇ ਬੰਨ ਲਿੳ ਮਾਂ ਮਾਂ ਹੀ ਹੁੰਦੀ ❤️❤️❤️
3
8
37
@humko_nhi_pta
ਅਰਵਿੰਦਰ ਭੁੱਲਰ
4 years
ਸਵਾਲ ਜਵਾਬ ਕੋਈ ਕੁਝ ਵੀ ਪੁੱਛੋ ਮੇਰੇ ਬਾਰੇ ਮੈਂ ਸੱਚ ਬੋਲਾਂਗਾ
9
2
30
@humko_nhi_pta
ਅਰਵਿੰਦਰ ਭੁੱਲਰ
2 years
ਰਾਵਣ ਭਾਵੇਂ ਲੱਖ ਮਾੜਾ ਸੀ ਪਰ ਉਹ ਕਦੀ ਜ਼ਨਾਨੀਆਂ ਚ ਬਹਿ ਕੇ ਯਾਰਾਂ ਨੂੰ ਨਹੀਂ ਸੀ ਭੰਡਦਾ
7
1
35
@humko_nhi_pta
ਅਰਵਿੰਦਰ ਭੁੱਲਰ
1 year
ਘਰ ਦਾ ਬੂਹਾ ਵੜਦਿਆਂ ਹੀ ਜੇ ਮਾਂ ਤੋਂ ਇਲਾਵਾ ਕੋਈ ਹੋਰ ਪਰਿਵਾਰਕ ਮੈਂਬਰ ਸਾਹਮਣੇ ਆ ਜਾਵੇ ਤਾਂ ਮੇਰੇ ਮੂੰਹੋਂ ਆਟੋਮੈਟਿਕ ਇਕੋ ਗੱਲ ਨਿਕਲਦੀ ਹੈ ਮੰਮੀ ਕਿੱਥੇ ਆ ?
2
5
37
@humko_nhi_pta
ਅਰਵਿੰਦਰ ਭੁੱਲਰ
4 years
ਸੋਚ ਲਿਆ ਮੈ ਪੰਜਾਬ ਮੁੜ ਕੇ ਟਰੱਕ ਪਾ ਲੈਣਾ ਇਕ ਤੇ ਡਰਾਇਵਰੀ ਕਰਨੀ ਬੱਸ 😃
5
2
35
@humko_nhi_pta
ਅਰਵਿੰਦਰ ਭੁੱਲਰ
4 years
ਜਿਸ ਦੇਸ਼ ਦਾ ਰਾਜਾ ਅਣਪੜ ਹੋਵੇ, ਉੱਥੇ ਸਭ ਤੋਂ ਪਹਿਲਾਂ ਵਿਦਿਆਲੇ ਸੜਦੇ ਹਨ । ~ ਚਾਣਕਯ
2
8
32
@humko_nhi_pta
ਅਰਵਿੰਦਰ ਭੁੱਲਰ
4 years
ਧਾਗਾ ਅਤੇ ਜੁਬਾਨ ਲੰਬੇ ਹੋਣ ਤਾਂ ਉਲਝ ਹੀ ਜਾਂਦੇ ਹਨ ਸੋ ਧਾਗਾ ਲਪੇਟ ਕੇ ਤੇ ਜੁਬਾਨ ਸਮੇਟ ਕੇ ਰੱਖੋ ਖ਼ਾਸ ਕਰਕੇ ਜਨਤਕ ਥਾਂਵਾਂ ਤੇ
1
6
31
@humko_nhi_pta
ਅਰਵਿੰਦਰ ਭੁੱਲਰ
1 year
ਔਰਤ ਦੀ ਆਜ਼ਾਦੀ ਦਾ ਮਤਲਬ ਹੈ ਮਰਦ ਦੀ ਹਰ ਪੱਖੋਂ ਬਰਾਬਰੀ ਇਕੱਲਾ ਸਰੀਰ ਦੀ ਪ੍ਰਦਰਸ਼ਨੀ ਨੂੰ ਆਜ਼ਾਦੀ ਕਹਿਣਾ ਵੀ ਗ਼ਲਤ ਹੈ ਕਿਉਂਕਿ ਮਰਦ ਕਿਹੜਾ ਬਿਕਨੀ ਪਾ ਕੇ ਘੁੰਮਦੇ ਹਨ 🤭😂😂😂
6
6
36
@humko_nhi_pta
ਅਰਵਿੰਦਰ ਭੁੱਲਰ
4 years
ਮੈ ਜਦੋਂ ਬਾਹਰ ਆਉਣਾ ਸੀ ਤਾ ਮਾਂ ਨੇ ਵਾਲੀਆਂ ਗਹਿਣੇ ਰੱਖ ਕੇ ਦੱਸ ਹਜ਼ਾਰ ਦਿੱਤਾ ਸੀ ਵਾਲੀਆਂ ਨਹੀਂ ਮੁੜੀਆਂ ਹੁਣ ਸੋਨਾ ਤਾ ਮੈ ਵਾਧੂ ਖਰੀਦ ਸਕਦਾਂ ਪਰ ਉਹ ਵਾਲੀਆਂ ਦੀ ਕੀਮਤ ਅਦਾ ਨਹੀਂ ਹੋਣੀ ਕਦੇ
1
1
30
@humko_nhi_pta
ਅਰਵਿੰਦਰ ਭੁੱਲਰ
4 years
Crush ਨੂੰ ਅੱਜ ਪੁੱਛਿਆ ਕੇ ਕਿਵੇਂ ਦੇ ਮੁੰਡੇ ਨਾਲ ਵਿਆਹ ਕਰਾਉਣਾ ਤੁਸੀ ਕਹਿੰਦੀ ਜਿਸਦਾ ਕਾਰੋਬਾਰ ਬਹੁਤ ਉੱਚਾ ਹੋਵੇ ਹੁਣ ਸੋਚਦਾ ਹਾਂ ਕਿਸੇ ਪਹਾੜ ਤੇ ਪੈਂਚਰਾਂ ਦੀ ਦੁਕਾਨ ਪਾ ਲਵਾਂ
0
5
30
@humko_nhi_pta
ਅਰਵਿੰਦਰ ਭੁੱਲਰ
4 years
ਸ਼ੋਸ਼ਲ ਮੀਡੀਆਂ ਤੋ ਮੈ ਇੱਕੋ ਗੱਲ ਸਿੱਖੀ ਕਿ ਕਦੀ ਵੀ ਭੀੜ ਦਾ ਹਿੱਸਾ ਨਾ ਬਣੋ ਖ਼ਾਸ ਕਰਕੇ ਉਹ ਭੀੜ ਜਿੰਨਾਂ ਦੀ ਸੋਚ ਅਤੇ ਜੋਸ਼ ਸਿਰਫ ਕੁੱਝ ਸਮੇਂ ਲਈ ਹੀ ਹੁੰਦਾ ਉਦਾਹਰਨ ਵੱਜੋ : ਹਾਏ ਦਿਲਪ੍ਰੀਤ ਨੇ ਅੰਬਰ ਨੂੰ ਧੋਖਾ ਦੇ ਯੇਹ ਵੋਹ ਫਲਾਣਾ ਢਿਮਕਣਾਂ ਫਿਰ ਬੰਬੀਹਾ ਬੋਲ ਪਿਆ ਅੱਜ ਕੱਲ ਸ਼ੁਸ਼ਾਂਤ ਰਾਜਪੂਤ ਤੇ ਚਰਚਾ ਚੱਲਦੀ ਬਾਕੀ ਕੱਲ ਵੇਖੋ
5
2
35
@humko_nhi_pta
ਅਰਵਿੰਦਰ ਭੁੱਲਰ
5 years
ਜਿਹੜੇ ਰੇਹੜੀ ਤੇ ਕਸ਼ਮੀਰੀ ਸੇਬਾਂ ਦਾ ਰੇਟ ਸੁਣਕੇ ਸੁੰਨ ਹੋ ਜਾਂਦੇ ਸੀ ਅੱਜ ਉਹ ਵੀ ਕਸ਼ਮੀਰ ਚ ਪਲਾਟ ਲੈਣ ਦੀਆਂ ਗੱਲਾਂ ਕਰਦੇ ਨੇ 😉😉🤫🤫
1
6
36
@humko_nhi_pta
ਅਰਵਿੰਦਰ ਭੁੱਲਰ
1 year
ਏਡਾ ਹੀ ਦੁੱਖ ਆ ਪੰਜਾਬ ਦਾ ਤਾਂ ਆਵੋ ਪੰਜਾਬ ਚ ਨਾਲੇ ਲਿਆਵੋ ਆਪਣੇ ਧੀਆਂ ਪੁੱਤਾਂ ਨੂੰ ਵੀ ਵਾਪਿਸ ਆਹ ਸਪੇਸਾਂ ਚ ਰੋ ਰੋ ਕੇ ਕੀ ਸਾਬਿਤ ਕਰਨਾਂ ਚਾਹੁੰਦੇ ਹੋ ਵੱਜੋ ਹੁਣ ਸਟੇਟ ਦੀ ਹਿੱਕ ਚ ਨਾਲੇ ਮਾਹੌਲ ਵੀ ਬਣਿਆਂ ਹੋਇਆ
1
8
36
@humko_nhi_pta
ਅਰਵਿੰਦਰ ਭੁੱਲਰ
5 years
ਮੈ ਮਾਮਾਂ ਬਣ ਗਿਆ ☺️
7
0
32
@humko_nhi_pta
ਅਰਵਿੰਦਰ ਭੁੱਲਰ
4 years
ਉਗ ਆਏ ਖੇਤਾਂ ਵਿੱਚ ਲੋਹੇ ਦੇ ਟਾਵਰ ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ ਹੋਈ ਤੇਜਾਬਾਂ ਦੀ ਗਲੀਆਂ 'ਚ ਬਾਰਿਸ਼ ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ ਜਦ ਰੁੱਖਾਂ ਨੂੰ ਵੱਢ ਕੇ ਚੁਗਾਠਾਂ ਬਣਾਈਆਂ ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ ਜਦ ਚਿੱਟੇ ਨੇ ਵਿਛਾ ਦਿੱਤੇ ਚਿੱਟੇ ਸੱਥਰ ਮੇਰੇ ਦੇਸ਼ ਦੀਆਂ ਮਾਂਵਾਂ ਬਹੁਤ ਰੋਈਆਂ
4
5
33